Poetry, Nazm, Ghazal, Shayari, Short Stories Contents.
ਜਗਣਾ ਮਸ਼ਾਲ ਬਣ ਕੇ ਜਿਉਣਾ ਮਿਸਾਲ ਬਣ ਕੇ। ਛੁਪਣਾ ਨਾ ਉਹਲਿਆਂ ਵਿੱਚ ਧੜਿਆਂ ਜਾਂ ਟੋਲਿਆਂ ਵਿੱਚ।
ਜੀਵਨ ਦੇ ਪਲ ਨਾ ਡਰਨਾ ਸਾਡੀ ਤਰ੍ਹਾਂ ਨਾ ਕਰਨਾ। ਘੁਟ ਘੁਟ ਨਾ ਐਵੇਂ ਮਰਨਾ ਐਲਾਨ ਹੋ ਕੇ ਜੀਣਾ...!!
ਸੁਰਜੀਤ ਪਾਤਰ ✍️
No comments:
Post a Comment