ਪਹਿਲਾਂ ਨਵੀਂ ਨਵੀਂ ਉਹ ਮੁਹੱਬਤ ਦਿਲ ਨੂੰ ਰੰਗ ਕੇ ਜਾਂਦੀ ਏ ਫੇਰ ਗੱਲ ਗੱਲ ਤੇ ਬਦਲੇ ਲਹਿਜਾ ਇਸ਼ਕ ਫੀਕਾ ਕਰ ਕੇ ਜਾਂਦੀ ਏ,ਓਹਦੇ ਮੁਖ ਤੇ ਵੱਸੇ ਮਾਸੂਮੀਅਤ ਜਿਵੇ ਸੰਗ ਜਹੀ ਜਾਂਦੀ ਏ ਮੇਰੇ ਭੇਤ ਦਿਲਾਂ ਵਿਚ ਗੁਝੇ ਤੇ ਉਹ ਨਜਰਾਂ ਪੜਕੇ ਜਾਂਦੀ ਏ...!!
No comments:
Post a Comment