Saturday, January 31, 2026

ਨਜ਼ਮਾਂ ਦਾ ਇੱਕ ਰੁੱਖ...

ਰੱਬ ਹੀ ਜਾਣੇ 
ਸਾਡੇ ਵੇਹੜੇ ਦੀ ਮਿੱਟੀ ਨੂੰ 
ਕੀ ਦੁੱਖ ਲਗਿਆ ਏ,

ਸਾਡੇ ਵੇਹੜੇ 
ਫੁੱਲਾਂ ਦੀ ਥਾਂ 
ਨਜ਼ਮਾਂ ਦਾ ਇੱਕ ਰੁੱਖ ਲਗਿਆ ਏ...!!

No comments:

Post a Comment