Saturday, January 31, 2026

ਉੜੀਕਾਂ ਚ ਲੰਘ ਗਈ ਉਮਰ ਜਵਾਨੀ...


ਉੜੀਕਾਂ ਚ 
ਲੰਘ ਗਈ 
ਉਮਰ ਜਵਾਨੀ 
ਤੇ ਉਹਨਾਂ ਨੂੰ ਤਾਂ ਕੋਈ ਖਬਰ ਵੀ ਨਹੀਂ, 


ਰਬ ਤੋਂ ਮੌਤ ਮੰਗੀ 
ਤੇ ਮੌਤ ਨਾ ਆਵੇ 
ਲੱਗਦੈ ਸਾਡੀ ਕਿਸਮਤ' ਚ 
ਕਬਰ ਵੀ ਨਹੀਂ..... 

No comments:

Post a Comment