Poetry, Nazm, Ghazal, Shayari, Short Stories Contents.
Friday, July 18, 2025
ਕੁੱਝ ਇਹੋ ਜਿਹੇ ਲੋਕ
ਬੁੱਕਲ'ਚ ਚੂਰੀਆਂ ਤੇ
ਮੁੰਹ ਤੇ
ਹਾਸੇ ਰੱਖਦੇ ਨੇ,
ਕੁੱਝ ਇਹੋ ਜਹੇ ਲੋਕ ਵੀ
ਦੁਨੀਆਂ ਵਿੱਚ
ਵੱਸਦੇ ਨੇ....!!
ਗੁਰਿੰਦਰ ਸਿੰਘ ✍️
No comments:
Post a Comment
Newer Post
Older Post
Home
Subscribe to:
Post Comments (Atom)
No comments:
Post a Comment